The official video for SIDHU MOOSE WALA, DIVINE, and NAVKARAN BRAR's "CHORNI" is a cinematic masterpiece that explores themes of identity, self-acceptance, and the power of community. The video is a visually stunning and emotionally resonant journey that is sure to leave viewers captivated.

The video opens with a shot of SIDHU MOOSE WALA standing alone in a dark forest. He is wearing a traditional Punjabi turban and kurta, and he looks both defiant and vulnerable. As the video progresses, we see SIDHU MOOSE WALA rapping about his experiences as a young Punjabi man growing up in the diaspora. He sings about the challenges he has faced, the stereotypes he has been confronted with, and the pride he feels in his heritage.

DIVINE joins SIDHU MOOSE WALA on the second verse, and he delivers a powerful and passionate rap about his own experiences as a Dalit hip hop artist. He speaks about the discrimination he has faced, the barriers he has had to overcome, and his determination to use his voice to amplify the stories of marginalized communities.

NAVKARAN BRAR joins SIDHU MOOSE WALA and DIVINE on the chorus, and he sings about the power of community and the importance of embracing our true selves. He sings, "Chorni, chorni, main chorni / Apne hi logon se door / Lekin main chorni, main chorni / Apna rang nahi choorungi."

The chorus is a powerful affirmation of self-love and acceptance. It is a declaration that we should not be ashamed of who we are, even if we do not fit into society's expectations.

The video features stunning visuals and intricate choreography. The dancers represent a diverse range of ethnicities and backgrounds, and their movements are both powerful and graceful. The video is a celebration of diversity and the beauty of the human spirit.

Analysis

The official video for "CHORNI" is a well-crafted and thought-provoking work of art. It is a celebration of Punjabi culture, Dalit hip hop, and the power of self-acceptance. The video is sure to resonate with viewers of all ages and backgrounds.

Overall, the official video for "CHORNI" is a must-watch for fans of hip hop, music videos, and cinematic masterpieces alike. It is a powerful and moving video that will stay with you long after you watch it.



ਥਾਪੀ ਹਮੇਸ਼ਾ ਜ਼ੋਰ ਆਲੇ ਦਾ ਚੀਨ ਹੁੰਦੀ ਐ
ਜਿਹਦੇ ਜ਼ੋਰ ਹੁੰਦਾ ਓਹੀ ਮਾਰਦਾ
ਤੇ ਅਸੀਂ ਐ ਈ ਮਾਰਦੇ ਰਵਾਂਗੇ
ਜਿਹਨਾਂ ਚਿਰ ਜ਼ੋਰ ਰਹੂਗਾ
ਚੋਰਨੀ (ਹਾਂ) ਚੋਰਨੀ
Sidhu Moose Wala
ਚੋਰਨੀ (ਐਏ ਐਏ) ਚੋਰਨੀ
ਹੋ tension’ਆਂ ਚ ਪਈਆਂ ਨੇ ਸਰਕਾਰਾਂ
ਖ਼ਬਰਾਂ ਨਾਲ ਭਰੀਆਂ ਨੇ ਅਖਬਾਰਾਂ
ਹੋ ਟੈਮਪੋ ਟੱਲਿਆਂ ਦੀ ਹੁਣ ਖੈਰ ਨਹੀਂ
Bombay ਦੀਆਂ ਸੜਕਾਂ ਤੇ 5911
ਸਬ ਟਲਦੇ ਆ ਅਣਜਾਮ ਤੋਂ
ਬੱਸ ਅਸਲੇ ਸੁਬਹੋਂ ਸ਼ਾਮ ਤੋਂ
ਹੋ ਤੈਨੂੰ ਜੇਹੜੇ ਲੱਗਦੇ ਆ
ਘੈਂਟ ਬਾਹਲੇ ਮਿੱਠੀਏ
ਉਹ ਥਰ ਕੰਬਦੇ ਆ ਮੇਰੇ ਨਾਮ ਤੋਂ
ਚੜ੍ਹਾਈ ਐ ਅੱਗ ਲਾਈ ਐ
ਸਿਧੇ ਸ਼ਬਦਾਂ ਚ ਪੁਛੇ ਤਾਂ ਤਬਾਹੀ ਐ
ਹੋ ਤੇਰੀ ਗੱਲੀ ਆ ਮੋਹੱਲੇ ਦਾ ਭਾਈ ਨਹੀਂ
ਇਹ ਪੰਜਾਬ ਤੋਂ ਮੂਸੇ ਆਲਾ ਬਾਈ ਐ
ਪੁੱਠਾ ਪੈੜਾ ਐ ਮਾਹੜਾ ਖੈੜਾ ਐ
ਹੋ ਮਾਲਵੇ ਦਾ ਜੱਟ ਜੱਟ ਭੈੜਾ ਐ
Bollywood ਦੀ comedy ਆਲਾ scene ਨਹੀਂ
ਗੋਲੀ ਮੱਥੇ ਵਿਚ ਮਾਰੇ ਬੜਾ ਭੈੜਾ ਐ
ਹੋ ਜੇਲ ਪੇਕੇ ਐ ਹੋ ਬੜੇ ਦੇਖੇ ਐ
ਹੱਥ ਵੈਰੀਆਂ ਦੇ ਸੀਵੇਆਂ ਤੇ ਸੇਕੇ ਐ
ਜੇ ਪੁੱਛਦੀ ਤੂੰ ਲੋਕਾਂ ਦਾ ਕਿਉਂ ਰੰਗ ਉੱਡੇ ਦੇਖ
Front folding ਚੋਲੇ ਵਿਚ AK ਐ
ਹੋ ਟੇਡੀ line ਐ ਗੈਂਗ sign ਐ
ਸਿੱਰ ਪਰਚੇ ਭੱਥੇਰੇ ਮੁੰਡਾ fine ਐ
ਹੋ ਦੱਬਦਾ ਨਈ ਭੋਰਾ ਜੱਟ fine ਐ
ਹੋ ਮੂਸੇ ਆਲੇ ਨਾਲ ਤੂੰ Divine ਐ
ਕੀਯਾ ਮੈਨੇ ਯਹਾਂ ਸਬਸੇ ਪਿਆਰ (ਚੋਰਨੀ ਚੋਰਨੀ)
ਮੁਝਸੇ ਕੋਈ ਨਹੀਂ ਕਰਤਾ ਪਿਆਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਪੈਸੇ ਸੇ ਯਹਾਂ ਬੰਤੇ ਦੋਸਤ (ਚੋਰਨੀ ਚੋਰਨੀ)
ਜਲਣ ਸੇ ਸਿਰਫ ਮਿਲਤਾ ਹਾਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਸਲਾਮਤ ਰਹੇ ਦੋਸਤ ਯਾਰ (ਚੋਰਨੀ ਚੋਰਨੀ)
ਕਿਸੀ ਕੇ ਲੀਏ ਨਹੀਂ ਮਾਂਗੇ ਹਾਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਹਾਂ ਅਮਰ ਰਹੇ ਮੇਰੇ ਦੋਸਤ ਜੋ ਪਾਰ (ਚੋਰਨੀ ਚੋਰਨੀ)
ਮਿਲਕੇ ਤੁਮਸੇ ਅਬ ਕਰਨੀ ਬਾਤ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਬਚਪਨ ਸੇ ਗੁੱਸੇ ਵਾਲਾ (ਚੋਰਨੀ ਚੋਰਨੀ)
Legend ਮੈਂ ਹੂ ਮੂਸੇ ਵਾਲਾ (ਚੋਰਨੀ ਚੋਰਨੀ)
ਕੁੱਤੇ ਜਬ ਰੋਤੇ ਮਤਲਬ (ਚੋਰਨੀ ਚੋਰਨੀ)
ਕੋਈ ਕਿਸੀ ਕਾ ਖੋਨੇ ਵਾਲਾ (ਚੋਰਨੀ ਚੋਰਨੀ)
ਸਹੀ ਮੇਂ ਥਾਂ ਖੋਨੇ ਵਾਲਾ (ਚੋਰਨੀ ਚੋਰਨੀ)
ਆਂਸੂ ਔਰ ਦੋ ਨਿਵਾਲਾ (ਚੋਰਨੀ ਚੋਰਨੀ)
Table ਪਰ label ਅਬ ਹੈ (ਚੋਰਨੀ ਚੋਰਨੀ)
Struggle ਕੋ sayonara (ਚੋਰਨੀ ਚੋਰਨੀ)
ਕਭੀ ਨਾ ਝੁਕਣੇ ਵਾਲਾ (ਚੋਰਨੀ ਚੋਰਨੀ)
ਆੜ ਮੇਂ ਨਾ ਛੁਪਣੇ ਵਾਲਾ (ਚੋਰਨੀ ਚੋਰਨੀ)
ਜਿਤਨੀ ਮੁਸ਼ਕਿਲ ਉਸ ਸੇ ਜ਼ਿਆਦਾ (ਚੋਰਨੀ ਚੋਰਨੀ)
ਗਲ਼ੇ ਮੇਂ ਲਟਕਤੇ ਮਾਲਾ (ਚੋਰਨੀ ਚੋਰਨੀ)
ਮੂਸਾ nipsey pac (ਚੋਰਨੀ ਚੋਰਨੀ)
ਮੂਸਾ nipsey pac (ਚੋਰਨੀ ਚੋਰਨੀ)
ਆਹ ਸੀਖਾਂ ਮੈਨੇ ਇਨਸੇ (ਚੋਰਨੀ ਚੋਰਨੀ)
What is real hip-hop (ਚੋਰਨੀ ਚੋਰਨੀ)
Realest heart ਕੇ ਸਾਥ (ਚੋਰਨੀ ਚੋਰਨੀ)
ਹੈ realest bars (ਚੋਰਨੀ ਚੋਰਨੀ)
ਹਮ real ਥੇ ਕਲ (ਚੋਰਨੀ ਚੋਰਨੀ)
ਔਰ ਹਮ real ਹੈਂ ਆਜ (ਚੋਰਨੀ ਚੋਰਨੀ)
ਸਲਾਮ ਮੇਰੇ ਭਾਈ (ਚੋਰਨੀ ਚੋਰਨੀ)
ਆਹ ਜਾਣਾ ਹੈ ਤੋ ਸਬ ਕੋ (ਚੋਰਨੀ ਚੋਰਨੀ)
ਛੋੜਨਾ ਕਾਮ ਮੇਰਾ ਭਾਈ (ਚੋਰਨੀ ਚੋਰਨੀ)
ਤੇਰਾ ਨਾਮ ਮੇਰਾ ਭਾਈ (ਚੋਰਨੀ ਚੋਰਨੀ)
ਤੇਰਾ ਧਨ ਤੇਰਾ ਸ਼ਨ (ਚੋਰਨੀ ਚੋਰਨੀ)
ਕੁੱਛ ਪਲ ਕੀ ਕਮਾਈ (ਚੋਰਨੀ ਚੋਰਨੀ)
ਕੁੱਛ ਲੇਕਰ ਨਾ ਜਾਣਾ (ਚੋਰਨੀ ਚੋਰਨੀ)
ਕੁੱਛ ਸਾਥ ਮੇਂ ਨਾ ਲਾਏ (ਚੋਰਨੀ ਚੋਰਨੀ)
ਵੋਹ ਪੈਸਾ ਹੀ ਕਯਾ ਹੈ (ਚੋਰਨੀ ਚੋਰਨੀ)
ਜਿਸਕੋ ਸਾਥ ਮੇਂ ਨਾ ਖਾਏ (ਚੋਰਨੀ ਚੋਰਨੀ)
ਆਵਾਜ਼ ਮੇਂ ਹੈ ਦਮ (ਚੋਰਨੀ ਚੋਰਨੀ)
ਯੇ ਹੈ Bombay ਲਿਖਾਈ (ਚੋਰਨੀ ਚੋਰਨੀ)
ਸਮਨਦਾਰ ਕਿੰਨਾਰੇ ਸੇ (ਚੋਰਨੀ ਚੋਰਨੀ)
ਆਗ ਲੇਕਰ ਆਏ (ਚੋਰਨੀ ਚੋਰਨੀ)
ਘਰ ਅਨਾਜ ਲੇਕਰ ਆਏ (ਚੋਰਨੀ ਚੋਰਨੀ)
ਹਰ beat ਕੋ ਚਬਾਏ (ਚੋਰਨੀ ਚੋਰਨੀ)
ਰੱਖੇ ਦਿਲ ਪੈ ਰਜ਼ਾਇ (ਚੋਰਨੀ ਚੋਰਨੀ)
ਤੂੰ ਬੱਸ ਸੁੰਨ ਮੇਰਾ ਭਾਈ (ਚੋਰਨੀ ਚੋਰਨੀ)
ਤੂੰ ਬੱਸ ਸੁੰਨ ਮੇਰਾ ਭਾਈ (ਚੋਰਨੀ ਚੋਰਨੀ)
ਕੀਯਾ ਮੈਨੇ ਯਹਾਂ ਸਬਸੇ ਪਿਆਰ (ਚੋਰਨੀ ਚੋਰਨੀ)
ਮੁਝਸੇ ਕੋਈ ਨਹੀਂ ਕਰਤਾ ਪਿਆਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਪੈਸੇ ਸੇ ਯਹਾਂ ਬਨਤੇ ਦੋਸਤ (ਚੋਰਨੀ ਚੋਰਨੀ)
ਜਲਣ ਸੇ ਸਿਰਫ ਮਿਲਤਾ ਹਾਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਸਲਾਮਤ ਰਹੇ ਦੋਸਤ ਯਾਰ (ਚੋਰਨੀ ਚੋਰਨੀ)
ਕਿਸੀ ਕੇ ਲੀਏ ਨਹੀਂ ਮਾਂਗੇ ਹਾਰ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)
ਹਾਂ ਅਮਰ ਰਹੇ ਮੇਰੇ ਦੋਸਤ ਜੋ ਪਾਰ (ਚੋਰਨੀ ਚੋਰਨੀ)
ਮਿਲਕੇ ਤੁਮਸੇ ਅਬ ਕਰਨੀ ਬਾਤ (ਚੋਰਨੀ ਚੋਰਨੀ)
ਦੁਨੀਆਂ ਬੇਈਮਾਨ (ਚੋਰਨੀ ਚੋਰਨੀ)

Comment: