ਉਮਰ ਦੀ ਕੱਚੀ ਕਰਦੀ ਚਲਾਕੀਆਂ
ਸੋਹਣਾ ਜਹਿਆ ਮੁੰਡਾ ਵੇਖ ਆਉਂਦੀ ਭਾਗੀਆਂ
ਚਿਟੇ ਚਿਟੇ ਦੰਦਾਂ ਵਿਚ ਆਉਣ ਹੱਸੀਆਂ
ਗੋਰਾ ਮੁਖ ਓਹਦੇ ਫੁੱਲਾਂ ਦੀ ਕਿਆਰੀ
ਉਹ ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ਕਾਲਾ ਸੂਟ ਪਾਕੇ ਨੀਂ ਤੂੰ ਅੱਗ ਲਗਦੀ
ਥੋਡੀ naughty ਲਗੇ ਥੋਡੀ ਠੰਗ ਲੱਗਦੀ
ਨਾਗ ਬੱਲ ਖਾਂਦੀ ਤੇਰੀ ਗੁਤ ਪਤਲੋ
Bikaner ਤੋ ਲੈਆਂਦੀ ਤੂੰ drug ਲੈ ਆਂਦੀ
ਕੰਨਾਂ ਵਾਲੇ ਜੱਟ ਕਰਦੇ ਸਲਾਵਾ
ਵੇ ਤੂੰ ਪੱਟਣੇ ਦੀ ਕਰਦੇ ਤਿਆਰੀ
ਉਹ ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ਤੇਰੇ ਵੇਖ ਕੇ step ਅਸਾਂ ਲੋਰ ਚੜਦੀ
ਜਿੰਨੀ ਵਾਰੀ ਵੇਖਾ ਸਾਲੀ ਹੋਰ ਚੜਦੀ
DJ ਵਾਲੇ ਭਾਈ ਗਾਣਾ ਬੰਦ ਕਰਲੇ
ਇੰਨੂੰ ਵੇਖ ਕੇ ਜੱਟਾ ਦੀ ਜ਼ਿੰਦ ਜਾਵੇ ਸੜਦੀ
ਪੱਟੂ ਦਾਰੂ ਨਾਲ ਪਹਿਲਾ
ਥੋਡੇ ਥੋਡੇ ਡੁਨ ਨੇ ਮਾਮਲੇ ਬਣਨ ਗੇ ਭਾਰੇ
ਉਹ ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ
ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ

Comment: